1. New Education Policy ਅਨੁਸਾਰ ਸਾਰੇ UG ਕੋਰਸਾਂ ਦੇ ਚੌਥੇ ਸਾਲ ਦੀ ਪੜ੍ਹਾਈ ਪੂਰਨ ਹੋਣ ਉਪਰੰਤ Honours ਦੀ ਡਿਗਰੀ ਦਿੱਤੀ ਜਾਵੇਗੀ।
2. ਸਾਰੇ UG ਕੋਰਸਾਂ ਵਿੱਚ Multiple Exit Option ਦਿੱਤੀ ਜਾਵੇਗੀ।
3. ਸਾਰੇ ਕੋਰਸਾਂ ਦੇ ਸਿਲੇਬਸ New Education Policy ਦੀ ਰੌਸ਼ਨੀ ਵਿੱਚ Design ਕੀਤੇ ਜਾਣਗੇ।
4. ਪੰਜਾਬ ਸਰਕਾਰ/ਪੰਜਾਬੀ ਯੂਨੀਵਰਸਿਟੀ/UGC ਦੀਆਂ New Education Policy ਸੰਬੰਧੀ ਹਦਾਇਤਾਂ ਲਾਗੂ ਕੀਤੀਆਂ ਜਾਣਗੀਆਂ ਅਤੇ ਹਰ ਕਲਾਸ ਦੇ ਵਿਸ਼ੇ ਵਧ/ਘਟ ਸਕਦੇ ਹਨ।
5.
UG ਕਲਾਸ ਵਿੱਚ ਜੇਕਰ 20 ਤੋਂ ਘੱਟ ਵਿਦਿਆਰਥੀ ਅਤੇ PG ਕਲਾਸ ਵਿੱਚ ਜੇਕਰ 15 ਵਿਦਿਆਰਥੀ ਤੋਂ ਘੱਟ ਦਾਖਲ ਹੁੰਦੇ ਹਨ ਤਾਂ ਉਹ ਕਲਾਸ ਸ਼ੁਰੂ ਨਹੀਂ ਕੀਤੀ ਜਾਵੇਗੀ ਅਤੇ ਵਿਦਿਆਰਥੀ ਦੀ ਪੂਰੀ ਫੀਸ ਵਾਪਿਸ ਕਰ ਦਿੱਤੀ ਜਾਵੇਗੀ ਜਾਂ ਜੇਕਰ ਵਿਦਿਆਰਥੀ ਕਿਸੇ ਹੋਰ ਕੋਰਸ ਵਿੱਚ ਤਬਦੀਲ ਹੁੰਦਾ ਹੈ ਤਾਂ ਉਸ ਵਿੱਚ ਅਡਜਸਟ ਕਰ ਦਿੱਤੀ ਜਾਵੇਗੀ।