ਬੀ.ਏ. ਭਾਗ ਪਹਿਲਾ 
ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀ ਫ਼ਾਰਮ ਵਿਚ ਵਿਸ਼ਾ ਜੁੱਟ, ਦਾਖ਼ਲੇ ਵਾਲੇ ਦਿਨ ਕੌਂਸਲਿੰਗ ਤੋਂ ਬਾਅਦ ਭਰਨਗੇ। 
ਲਾਜ਼ਮੀ ਵਿਸ਼ੇ 
(1) ਅੰਗ੍ਰੇਜ਼ੀ (ਕਮਿਊਨੀਕੇਸ਼ਨ ਸਕਿੱਲਜ਼)  (2) ਪੰਜਾਬੀ
(3) ਹੇਠ ਲਿਖਿਆਂ ਵਿਚੋਂ ਕੋਈ ਤਿੰਨ ਵਿਸ਼ੇ ਚੁਣੇ ਜਾ ਸਕਦੇ ਹਨ ਅਤੇ ਇਕ ਗਰੁੱਪ ਵਿਚ ਕੇਵਲ ਇਕ ਵਿਸ਼ੇ ਦੀ ਹੀ ਚੋਣ ਕੀਤੀ ਜਾ ਸਕਦੀ ਹੈ।
ਗਰੁੱਪ- ੳ
• ਡਿਫੈਂਸ ਐਂਡ ਸਟਰੈਟਜਿਕ ਸਟੱਡੀਜ਼
• ਫ਼ੰਕਸ਼ਨਲ ਇੰਗਲਿਸ਼
• ਇਕਨਾਮਿਕਸ
• ਫ਼ਾਈਨ ਆਰਟਸ
• ਫ਼ੋਕ ਆਰਟ ਐਂਡ ਕਲਚਰ
• ਸਮਾਜ ਵਿਗਿਆਨ
• ਧਰਮ
ਗਰੁੱਪ-ਅ
• ਅੰਗਰੇਜ਼ੀ ਸਾਹਿਤ
• ਪੰਜਾਬੀ ਸਾਹਿਤ
• ਹਿੰਦੀ ਸਾਹਿਤ
• ਰਾਜਨੀਤੀ- ਵਿਗਿਆਨ (ਪੋਲੀਟੀਕਲ ਸਾਇੰਸ)
ਗਰੁੱਪ-ੲ
• ਇਤਿਹਾਸ
• ਗਣਿਤ
• ਸਾਈਕੋਲੋਜੀ (ਮਨੋਵਿਗਿਆਨ)
ਗਰੁੱਪ-ਸ
• ਹੋਮ ਸਾਇੰਸ
• ਸਰੀਰਕ ਸਿੱਖਿਆ
• ਸੰਗੀਤ (ਵਾਦਨ)
• ਲੋਕ ਪ੍ਰਸ਼ਾਸ਼ਨ
ਗਰੁੱਪ-ਹ
• ਸੰਗੀਤ (ਗਾਇਨ)
• ਕੰਪਿਊਟਰ ਐਪਲੀਕੇਸ਼ਨਜ਼
• ਆਈ.ਟੀ.
• ਗੁਰਮਤਿ ਸੰਗੀਤ